ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ /////ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਸ਼ੁਰੂ ਕੀਤੇ “ਯੁੱਧ ਨਸ਼ਿਆਂ ਵਿਰੁੱਧ” ਦਾ ਮਹੀਨਾ 1 ਮਾਰਚ-2025 ਤੋਂ ਅਗਾਜ਼ ਕੀਤਾ ਗਿਆ ਹੈ।
ਜਿਸਦੇ ਨਤੀਜ਼ੇ ਵੱਜੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ਅਤੇ ਸੀਆਈਏ ਸਟਾਫਾ ਵੱਲੋਂ ਪਿੱਛਲੇ 21 ਦਿਨਾਂ ( ਮਿਤੀ 1-3-2025 ਤੋਂ 21-3-2025) ਤੱਕ ਐਨ.ਡੀ.ਪੀ.ਐਸ ਐਕਟ, ਅਸਲ੍ਹਾ ਐਕਟ ਦੇ ਮੁਕੱਦਮੇਂ ਦਰਜ਼ ਕਰਕੇ ਹੇਠ ਲਿਖੇ ਅਨੁਸਾਰ ਗ੍ਰਿਫ਼ਤਾਰੀਆਂ ਅਤੇ ਬ੍ਰਾਮਦਗੀਆ ਕੀਤੀਆਂ ਗਈਆਂ ਹਨ:-
ਐਨ.ਡੀ.ਪੀ.ਐਸ ਐਕਟ ਅਧੀਨ ਕੀਤੀ ਕਾਰਵਾਈ:-
ਮੁਕੱਦਮੇਂ ਦਰਜ਼:- 98
ਦੋਸ਼ੀ ਗ੍ਰਿਫ਼ਤਾਰ:-172
ਬ੍ਰਾਮਦਗੀਆ:-
1.ਹੈਰੋਇਨ:- 29 ਕਿੱਲੋ 725 ਗ੍ਰਾਮ
2. ਅਫ਼ੀਮ :- 2 ਕਿੱਲੋ 29 ਗ੍ਰਾਮ
3. ਨਸ਼ੀਲੇ ਕੈਪਸੂਲ/ਗੋਲੀਆਂ:- 5466
4. ਨਸ਼ੀਲਾ ਪਾਊਡਰ:- 436 ਗ੍ਰਾਮ
5. ਡਰੱਗ ਮਨੀ:- 9 ਲੱਖ 86 ਹਜ਼ਾਰ 400/-ਰੁਪਏ
6. ਵਹੀਕਲ :- 16 ਵਹੀਕਲ (ਟੂ ਐਂਡ ਫੋਰ ਵਹੀਲਰ)
ਆਰਮਜ਼ ਐਕਟ ਅਧੀਨ ਕੀਤੀ ਕਾਰਵਾਈ:-
ਮੁਕੱਦਮੇਂ ਦਰਜ਼:- 7
ਦੋਸ਼ੀ ਗ੍ਰਿਫ਼ਤਾਰ:-13
ਬ੍ਰਾਮਦਗੀਆ:-
1. ਪਿਸਟਲ:- 10
2. ਮੈਗਜ਼ੀਨ :- 10
3.ਰੋਂਦ 48
ਭਗੌੜੇ ਗ੍ਰਿਫ਼ਤਾਰ:- ਐਨ.ਡੀ.ਪੀ.ਐਸ ਐਕਟ ਤੇ ਹੋਰ ਧਰਾਵਾ ਵਿੱਚ ਲੋੜੀਂਦੇ 13 ਪੀ.ਓਜ਼ ਗ੍ਰਿਫ਼ਤਾਰ ਕੀਤੇ ਗਏ।
ਇਸਤੋਂ ਇਲਾਵਾ ਸਾਲ-2025, ਮਿਤੀ 1-1-2025 ਤੋਂ 21-3-2025 ਵਿੱਚ ਕੀਤੀ ਗਈ ਕਾਰਵਾਈ :-
ਐਨ.ਡੀ.ਪੀ.ਐਸ ਐਕਟ ਅਧੀਨ ਕੀਤੀ ਕਾਰਵਾਈ:-
ਮੁਕੱਦਮੇਂ ਦਰਜ਼:- 160
ਦੋਸ਼ੀ ਗ੍ਰਿਫ਼ਤਾਰ:- 305
ਬ੍ਰਾਮਦਗੀਆ:- 1. ਹੈਰੋਇਨ:- 56 ਕਿੱਲੋ 317 ਗ੍ਰਾਮ
2. ਅਫੀਮ :- 6 ਕਿੱਲੋ 329 ਗ੍ਰਾਮ
3. ਆਈਸ:- 372 ਗ੍ਰਾਮ
4. ਨਸ਼ੀਲੇ ਕੈਪਸੂਲ/ਗੋਲੀਆਂ:- 57,582
5. ਨਸ਼ੀਲਾ ਪਾਊਡਰ:- 577 ਗ੍ਰਾਮ
6. ਨਸ਼ੀਲੇ ਟੀਕੇ:- 1550
7. ਡਰੱਗ ਮਨੀ:- 53 ਲੱਖ 13 ਹਜ਼ਾਰ 10/-ਰੁਪਏ
8. ਵਹੀਕਲ :- 30 ਵਹੀਕਲ (ਟੂ ਐਂਡ ਫੋਰ ਵਹੀਲਰ)
ਆਰਮਜ਼ ਐਕਟ ਅਧੀਨ ਕੀਤੀ ਕਾਰਵਾਈ:-
ਮੁਕੱਦਮੇਂ ਦਰਜ਼:-16
ਦੋਸ਼ੀ ਗ੍ਰਿਫ਼ਤਾਰ:-37
ਬ੍ਰਾਮਦਗੀਆ:-
1. ਪਿਸਟਲ:- 35
2. ਰਿਵਾਲਵਰ:- 3
3. ਰਾਇਫਲ/ਗੰਨ:- 1
4. ਮੈਗਜ਼ੀਨ :- 35
5. ਰੋਂਦ:- 129
ਭਗੌੜੇ ਗ੍ਰਿਫ਼ਤਾਰ:- ਐਨ.ਡੀ.ਪੀ.ਐਸ ਐਕਟ ਤੇ ਹੋਰ ਧਰਾਵਾ ਵਿੱਚ ਲੋੜੀਂਦੇ 131 ਭਗੌੜੇ ਗ੍ਰਿਫ਼ਤਾਰ ਕੀਤੇ ਗਏ।
Leave a Reply